ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਾਂਗਰ. ਵ੍ਯ- ਹਾਂ ਠੀਕ. ਦੁਰੁਸ੍ਤ. ਸਤਯ ਹੈ. ਬੇਸ਼ੱਕ. ਦੇਖੋ, ਵਣਾਹੰਬੈ.


ਅਹੰ- ਭਲਾ. ਹੌਸਲਾ। ੨. ਪੁਰਖਾਰਥ. ਉੱਦਮ। ੩. ਉਮੰਗ. ਉਤਸਾਹ.


ਅਹੰ ਅਪਿ. ਮੈ ਭੀ. ਦੇਖੋ, ਹੰ.


ਦੇਖੋ, ਹੰਬੈ.