ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਪਤ. ਦੇਖੋ, ਗੈਬ। ੨. ਗੁਪਤ ਰਹਿਣ ਵਾਲਾ। ੩. ਗੁਪਤ ਅਸਥਾਨ ਤੋਂ.

ਖ਼ਾ. ਸ਼ਹੀਦੀ ਸੈਨਾ. ਸ਼ਹੀਦਾਂ ਦੀਆਂ ਗੁਪਤ ਫ਼ੌਜਾਂ.

ਸੰਗ੍ਯਾ- ਗਜਵਰ. ਉੱਤਮ ਹਾਥੀ.

ਅ਼. [غیَر] ਗ਼ੈਰ. ਵਿ- ਅਨ੍ਯ. ਦੂਸਰਾ। ੨. ਓਪਰਾ. ਬੇਗਾਨਾ। ੩. ਬਿਨਾ. ਸਿਵਾਯ.

ਅ਼. [غیَر] ਗ਼ੈਰ. ਵਿ- ਅਨ੍ਯ. ਦੂਸਰਾ। ੨. ਓਪਰਾ. ਬੇਗਾਨਾ। ੩. ਬਿਨਾ. ਸਿਵਾਯ.