ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧੀ. ਅਪਵਿਤ੍ਰਤਾ. ਅਸ਼ੁੱਧੀ. "ਜੂਠਿ ਲਹੈ ਜੀਉ ਮਾਂਜੀਐ." (ਗੂਜ ਮਃ ੧) "ਇੰਦੀ ਕੀ ਜੂਠਿ ਉਤਰਸਿ ਨਾਹੀ." (ਬਸੰ ਕਬੀਰ)


ਜੂਠਾ ਦਾ ਇਸਤ੍ਰੀ ਲਿੰਗ.


ਕ੍ਰਿ- ਸਾਡੇ (ਪਾਲੇ) ਨਾਲ ਜੁੜਨਾ.


ਸਾਡੇ ਨਾਲ ਜੁੜੀਏ. ਠੰਢ ਮਰੀਏ.