nan
ਕ- ਵਰਣ- ਆਦਿ. "ਕਾਵਰਣਾਦਿ ਬਖਾਨਕੈ ਮੰਦ ਬਰਣ ਪਦ ਦੇਹੁ." (ਸਨਾਮਾ) ਪਹਿਲਾਂ ਕੱਕਾ ਅੱਖਰ ਕਹਿਕੇ ਫੇਰ ਮੰ ਅਤੇ ਦ ਅਖਰ ਦੇਓ, ਇਸ ਤੋਂ 'ਕਮੰਦ' ਸ਼ਬਦ ਬਣੇਗਾ.
nan
ਦੇਖੋ, ਕਾਬਿਲ ਅਤੇ ਕਾਬੁਲ.
ਦੇਖੋ, ਕਾਬਿਲ ਅਤੇ ਕਾਬੁਲ.
nan
nan
ਦੇਖੋ, ਕਾਬੁਲੀ.
nan
nan
ਅ਼. [قابلیت] ਸੰਗ੍ਯਾ- ਕ਼ਾਬਿਲ (ਯੋਗ੍ਯ) ਹੋਣ ਦਾ ਭਾਵ. ਲਿਆਕ਼ਤ. ਯੋਗ੍ਯਤਾ.