ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

[وقوُع] ਵੁਕ਼ੂਅ਼. ਸੰਗ੍ਯਾ- ਕਿਸੀ ਬਾਤ ਦਾ ਵਾਕ਼ਅ਼ (ਕਾਇਮ) ਹੋਣਾ। ੨. ਦੇਖੋ, ਵਕੂਹਾ ੨.
ਵੁਕ਼ੂਅ਼ ਹੋਣ ਦਾ ਅਸਥਾਨ। ੨. ਹਿੰਦੂਆਂ ਦਾ ਪਿਤਰਾਂ ਦੇ ਨਾਮ ਬਣਾਇਆ ਹੋਇਆ ਟੋਆ, ਜਿੱਥੇ ਵਡੇਰਿਆ ਦੀ ਪੂਜਾ ਕਰਦੇ ਹਨ। ੩. ਕਿਸੇ ਬਜ਼ੁਰਗ ਸੰਬੰਧੀ ਕਿਸੇ ਘਟਨਾ ਦਾ ਥਾਂ.
ਅ਼. [وقوُف] ਸੰਗ੍ਯਾ- ਸਮਝ. ਗਿਆਨ। ੨. ਖੜੇ ਹੋਣਾ। ੩. ਜਾਣਕਾਰ ਹੋਣ.
ਸੰ. वक्ष्. ਧਾ- ਵਧਣਾ, ਦ੍ਰਿੜ੍ਹ ਹਣਾ। ੨. ਸੰਗ੍ਯਾ- वक्षस् ਛਾਤੀ। ੩. ਵੱਖੀ। ੪. ਬੈਲ.
same as ਵਿਚਿੱਤਰ
see ਵਿਚੋਲਾ
male foal, young horse, colt
ਉਬਾਲੇ ਹੋਏ ਅੰਨ ਦੇ ਦਾਣੇ। ੨. ਘੁੰਘਣੀਆਂ. ਦੇਖੋ, ਬਕੁਲੀ ੩.
male bovine calf; feminine ਵੱਛੀ ; cf. ਕੱਟਾ