ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਿਸ ਨੇ ਹਜੂਰ ਸਾਹਿਬ (ਅਬਿਚਲਨਗਰ) ਦੀ ਯਾਤ੍ਰਾ ਕੀਤੀ ਹੈ।¹ ੨. ਹਜੂਰ ਸਾਹਿਬ ਵਿੱਚ ਰਹਿਣ ਵਾਲਾ। ੩. ਹਾਜਿਰਬਾਸ਼. ਨਿਕਟਵਰਤੀ.
ਹਜੂਰ ਮੇਂ ਹੈ. ਪ੍ਰਤੱਖ ਹੈ. ਪਾਸ ਹੈ. "ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ." (ਗੁਪ੍ਰਸੂ)
ਅ. [ہجو] ਹਜਵ. ਸੰਗ੍ਯਾ- ਨਿੰਦਾ. ਅਪਕੀਰਤਿ. "ਹਜੋ ਆਪਕੀ ਜਗਤ ਅਲਾਵੈ." (ਵਾਰ ਜੈਤ)
ਹਟਣਾ ਦਾ ਅਮਰ. ਮੁੜ. ਪਰਤ। ੨. ਸੰ. हट् ਧਾ- ਪ੍ਰਕਾਸ਼ਿਤ ਹੋਣਾ. ਚਮਕਣਾ। ੩. ਸੰ. हट्ट ਹੱਟ. ਸੰਗ੍ਯਾ- ਦੁਕਾਨ. ਹਾਟ। ੪. ਬਾਜਾਰ. "ਦਸਚਾਰਿ ਹਟੁ ਤੁਧੁ ਸਾਜਿਆ." (ਵਾਰ ਸ੍ਰੀ ਮਃ ੪) ਇਸ ਥਾਂ ਭਾਵ ਚੌਦਾਂ ਲੋਕ ਹੈ। ੫. ਹਰਟ ਦਾ ਸੰਖੇਪ. ਦੇਖੋ, ਹਟਮਾਲ.
ਸੰਗ੍ਯਾ- ਰੁਕਾਵਟ. ਪ੍ਰਤਿਬੰਧ.
insulting, pejorative, depreciatory, defamatory, libellous
to insult, dishonour; to defame, slight, show disrespect or affront