ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਠੀਕਰੀ.


ਸੰਗ੍ਯਾ- ਠਹਿਰਨ ਦਾ ਸ੍‍ਥਾਨ. ਟਿਕਾਣਾ। ੨. ਘਰ. ਮਕਾਨ.


ਸੰਗ੍ਯਾ- ਨਿੰਦਾ. ਬਦਨਾਮੀ। ੨. ਲੱਜਾ. ਸ਼ਰਮ. ਦੇਖੋ, ਠਿੱਠ.


ਵਿ- ਨਿੰਦਿੱਤ. ਬਦਨਾਮ। ੨. ਲੱਜਿਤ. ਸ਼ਰਮਿੰਦਾ. ਦੇਖੋ, ਠਿਠ.


a mode in Indian classical music (vocal)


same as ਠਰੂੰ ਠਰੂੰ ਕਰਨਾ , to shiver


same as ਠੂੰਗਾ


same as ਠੂੰਗਾ ਮਾਰਨਾ , to peck


see ਮੁਟਾਪਾ , fatness


see ਮੋਟਾ , fat, voluminous