ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦੇਖਣਾ. ਚੰਗੀ ਤਰਾਂ ਸਮਝਣਾ. ਦੇਖੋ, ਪਸ਼ ਧਾ.


ਸੰ. ਸੰਗਯਾ- ਦੇਖਦੇ ਦੇਖਦੇ ਚੁਰਾਉਣ ਵਾਲਾ. ਗਠਕਤਰਾ। ੨. ਸੁਨਿਆਰ. ਸੋਨਾ ਘੜਨ ਵਾਲਾ.


ਦੇਖਣਾ. ਦੇਖੋ, ਪਸ਼ ਧਾ. "ਲਖ ਅਚਰਜ ਪਸ਼੍ਯਨ. ਚਿਤ ਚਾਹੂ." (ਨਾਪ੍ਰ) ੨. ਦੇਖਦਾ ਹੋਇਆ.


multiplication table


hill, hillock; adjective hilly, mountainous, mountain; noun, masculine same as ਪਹਾੜੀਆ