ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪਾਰ੍‍ਸਗ ਸੰਗ੍ਯਾ- ਪਾਸੇ ਜਾਣ ਵਾਲਾ. ਤਕੜੀ ਦੇ ਪਲੜਿਆਂ ਦਾ ਭਾਰ ਸਮਾਨ ਕਰਨ ਲਈ ਹਲਕੇ ਪਾਸੇ ਜਾਣ ਵਾਲਾ ਬੋਝ। ਫ਼ਾ. [پاسنگ] ਪਾਸੰਗ.


ਦੇਖੋ. ਪਾਸਿ ਦੁਆਸਿ.


ਸੰਗ੍ਯਾ- ਪਾਸ਼ (ਫਾਹੀ) ਧਾਰਨ ਵਾਲਾ ਵਰੁਣ ਦੇਵਤਾ। ੨. ਵਾਟਪਾਰ. ਡਾਕੂ.