ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਗਤ ਮਾਤ੍ਰ ਦਾ ਸੰਖੇਪ. "ਜੈ ਜੈਕਾਰ ਜਗਤ੍ਰ ਮਹਿ." (ਬਿਲਾ ਮਃ ੫) ੨. जगत्त्रय. ਤਿੰਨ ਲੋਕ.
ਜਗਤ ਮਾਤ੍ਰ ਅਥਵਾ ਤਿੰਨ ਲੋਕ ਦਾ ਗੁਰੂ. "ਭਨਦਾਸ ਸੁ ਆਸ ਜਗਤ੍ਰਗੁਰੂ ਕੀ." (ਸਵੈਯੇ ਮਃ ੪. ਕੇ)
ਸੰ. ਵਿ- ਰਕ੍ਸ਼੍‍ਕ. ਪਾਲਕ.
ਦੇਖੋ, ਜਗਤਗੁਰੁ ਅਤੇ ਜਗਦ੍‌ਗੁਰੁ.
ਸੰਗ੍ਯਾ- ਜਗਤ ਦਾ ਆਸਰਾਰੂਪ ਕਰ ਤਾਰ। ੨. ਪਵਨ. ਪੌਣ.
to try, attempt, endeavour, make effort, strive, take steps or measures
(one) making ਜਤਨ , endeavouring, attempting, trying, on the job; industrious
imperative form of ਜਤਾਉਣਾ , make him/her remember
to make one notice, remember, realise (past favour or service) to remind; colloquial see ਜਿਤਾਉਣਾ
ਸੰਗ੍ਯਾ- ਯਗ੍ਯ- ਸ੍‌ਤੰਭ. ਯਗ੍ਯ ਦੇ ਥਾਂ ਕੀਤਾ ਉੱਚਾ ਸਤੂਨ. ਦੇਖੋ, ਯੂਪ. "ਪਗ ਪਗ ਜੱਗਖੰਭ ਕਹੁ ਗਾਡਾ." (ਰਘੁਰਾਜ)
(one) wearing ਜੱਤ , hairy, shaggy, fleecy, hirsute