ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਰੁਕਣਾ. ਠਹਿਰਨਾ। ੨. ਝਿਜਕਣਾ.
ਵਿ- ਨਿੰਦਿਤ. ਅਪਮਾਨਿਤ. "ਸੰਤ ਕੀ ਠਿਠੁਕੀ ਫਿਰੈ ਬਿਚਾਰੀ." (ਗੌਂਡ ਕਬੀਰ) ਦੇਖੋ, ਠਿਠ.
ਕਠੋਰ. ਕਰੜਾ. ਦੇਖੋ, ਨਿਸਠੁਰ. "ਵਜ੍ਰ ਸਮਾਨ ਨਿਠੁਰ ਤਨ ਧਰਕੈ." (ਨਾਪ੍ਰ)
ਸੰਗ੍ਯਾ- ਅਸਥਾਪਨ ਕਰਨ ਦੀ ਕ੍ਰਿਯਾ. ਠਹਿਰਾਉਣ ਦਾ ਭਾਵ.
ਅਸਥਾਪਨ ਕੀਤਾ. ਸ੍ਥਿਰ ਕੀਓਨੁ. ਠਹਿਰਾਇਆ। ੨. ਠਣਕਾਇਆ. ਠਕੋਰਕੇ ਵੇਖਿਆ. "ਜਿਣਿ ਐਵਡੁ ਪਿਡ ਠਿਣਕਿਓਨੁ." (ਵਾਰ ਰਾਮ ੩) ਜਿਸ ਨੇ ਇਤਨੀ ਵਡੀ ਹਸ੍ਤੀ, ਭਾਵ- ਗੁਰੂ ਅੰਗਦਦੇਵ ਨੂੰ ਪਰਖਿਆ. ਦੇਖੋ, ਪਿਡ.
ਕ੍ਰਿ- ਵਿ- ਧੀਮੇਪਨ ਸੇ. ਠੁਮਕ ਠੁਮਕਕੇ. ਸੁਹਾਉਣੀ ਧੀਮੀ ਚਾਲ ਨਾਲ. "ਸਾਰੰਗ ਜਿਉ ਪਗ ਧਰੇ ਠਿਮਿ ਠਿਮਿ." (ਵਡ ਛੰਤ ਮਃ ੧) ਦੇਖੋ, ਠੁਮਕ.
piece of wood, stone etc. placed under a vessel or other object to keep it settled firmly or to prevent it from tumbling; prop, support, also ਠੁੰਮ੍ਹਣਾ
to place ਠੁੰਮਣਾ (under), to prop, underprop; to support, aid, help
bowl especially earthen or wooden; begging bowl; cup
sound of sporadic firing; firing, exchange of fire
scorpion, Centruroidus sculpturatus