ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਬੇਰੀ ਦਾ ਬਿਰਛ, ਜਿਸ ਦੇ ਕੰਡੇ ਵਕ੍ਰ (ਟੇਢੇ) ਹੁੰਦੇ ਹਨ.
ਸੰ. ਸੰਗ੍ਯਾ- ਟੇਢੀ ਚੁੰਜ ਵਾਲਾ, ਤੋਤਾ. ਸ਼ੁਕ. ਕੀਰ.
ਦੇਖੋ, ਦੰਤਬਕ੍ਰ। ੨. ਵਕ੍ਰਦੰਸ੍ਟ੍ਰ. ਟੇਢੀ ਹੁੱਡਾਂ ਵਾਲਾ, ਸੂਰ.
ਸੰ. वक्षः स्थल. ਸੰਗ੍ਯਾ- ਵੱਖੀ ਦਾ ਥਾਂ. ਛਾਤੀ. ਉਰ.
weight; figurative usage force (of argument); load, heavy luggage
bang, eclat, fanfare, pomp
to ring, chime, be struck, bang, strike (against), collide; (for door etc.) to be shut, closed; (for musical instruments) to be played at, be blown