ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
refuge, shelter, haven, protection, asylum
refugee, fugitive, one seeking or granted ਸ਼ਰਨ
sherbat, sweet, cooling drink, syrup
ਅ਼. [شاکر] ਵਿ- ਸ਼ੁਕਰ ਕਰਨ ਵਾਲਾ। ੨. ਕ੍ਰਿਤਗ੍ਯ ਉਪਕਾਰ ਮੰਨਣ ਵਾਲਾ.
ਸੰ. ਇੱਕ ਪੁਰਾਣੀ ਛਤ੍ਰੀ ਜਾਤਿ, ਜੋ ਨੇਪਾਲ ਦੀ ਤਰਾਈ ਵਿੱਚ ਵਸਦੀ ਸੀ. ਇਸੇ ਵਿੱਚ ਸ਼ਾਕ੍ਯ ਮੁਨਿ (ਬੁੱਧ) ਦਾ ਜਨਮ ਹੋਇਆ ਸੀ.
ਸੰਗਯਾ- ਸ਼ਾਖਾ (ਗੋਤ੍ਰ ਅਤੇ ਵੰਸ਼ਾਵਲੀ) ਦਾ ਉੱਚਾਰਣ. ਵਿਆਹ ਆਦਿਕ ਸਮਿਆਂ ਤੇ ਵੰਸ਼ ਦਾ ਸਿਲਸਿਲਾ ਇਸ ਲਈ ਦੱਸਿਆ ਜਾਂਦਾ ਹੈ ਕਿ ਸਭ ਲੋਕ ਕੁਲ ਤੋਂ ਜਾਣੂ ਹੋ ਜਾਣ. "ਸਾਖੋਚਾਰ ਉਚਾਰਨ ਕੀਨਸ." (ਗੁਪ੍ਰਸੂ)
ਫ਼ਾ. [شاگرد] ਸੰਗ੍ਯਾ- ਸ਼ਾਹ ਦੇ ਗਿਰਦ ਫਿਰਨ ਵਾਲਾ. ਬਾਦਸ਼ਾਹ ਦਾ ਨਫਰ। ੨. ਸਾਧੁ ਦਾ ਸੇਵਕ. ਚੇਲਾ। ੩. ਵਿਦ੍ਯਾਰਥੀ.
ਸੰ. ਸੰਗ੍ਯਾ- ਸ਼ਠਤਾ. ਢੀਠਤਾ। ੨. ਮੂਰਖਤਾ.
ਫ਼ਾ. [شاداب] ਵਿ- ਸੱਜਰਾ. ਤਾਜ਼ਾ। ੨. ਹਰਿਆ ਭਰਿਆ.