ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਚਿਤਤਾ. ਯੋਗ੍ਯਤਾ।#੨. ਉੱਚਤਾ. "ਉਚਿਤਾ ਸਿੱਖੀ ਪਰ ਚਢਜਾਇ." (ਗੁਪ੍ਰਸੂ)


ਯੌ. ਉਚਿਤ- ਅਨੁਚਿਤ. ਯੋਗ੍ਯ ਅਯੋਗ੍ਯ. ਮੁਨਾਸਿਬ ਅਤੇ ਨਾਮੁਨਾਸਿਬ. "ਉਚਿਤਾ- ਨੁਚਿਤ ਨਹੀਂ ਮਨ ਜਾਨਹਿ." (ਗਪ੍ਰਸੂ)


ਵਿ- ਉੱਚਤਾ ਵਾਲਾ. ਬਹੁਤ ਉੱਚਾ.


ਸੰਗ੍ਯਾ- ਛੇੜਖਾਨੀ. ਤਰਕ।#੨. ਦੇਖੋ, ਉਚੇੜਨਾ.


ਕ੍ਰਿ- ਉਖੇੜਨਾ. ਛਿੱਲਣਾ। ੨. ਅਲਗ ਕਰਨਾ. ਦੇਖੋ, ਉਛੇਦਨ.