ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਾਯ (ਸ਼ਰੀਰ) ਹੀ। ੨. ਦੇਹ ਵਿੱਚ ਹੀ. "ਕਾਯਉ ਦੇਵਾ ਕਾਯਉ ਦੇਵਲ." (ਧਨਾ ਪੀਪਾ)


ਦੇਖੋ, ਕਾਇਥ.


ਦੇਖੋ, ਕਾਇਦਾ.


ਅ਼. [کاین] ਹੋਣ ਵਾਲਾ. ਮੌਜੂਦ। ੨. ਤੁ. [قاین] ਕ਼ਾਯਨ. ਪਤਿ ਅਥਵਾ ਪਤਨੀ (ਵਹੁਟੀ) ਦਾ ਭਾਈ। ੩. ਦੇਖੋ, ਕਾਇਨੁ.


ਅ਼. [کائنات] ਸੰਗ੍ਯਾ- ਕਾਯਨ ਦਾ ਬਹੁ ਵਚਨ. ਸ੍ਰਿਸ੍ਟਿ. ਮਖ਼ਲੂਕ਼ਾਤ.


ਦੇਖੋ, ਕਾਇਮ.


ਦੇਖੋ, ਕਾਇਰ.


ਅ਼. [قائیل] ਕ਼ਾਯਲ. ਵਿ- ਕਹਿਣ ਵਾਲਾ। ੨. ਮੰਨ ਲੈਣ (ਕ਼ਬੂਲ ਕਰਨ) ਵਾਲਾ। ੩. ਪੰਜਾਬੀ ਵਿੱਚ ਵ੍ਯਾਕੁਲ ਦੀ ਥਾਂ ਭੀ ਕਾਯਲ ਸ਼ਬਦ ਆਇਆ ਹੈ. "ਬਹੁ ਕਾਯਲ ਮਮ ਚਿਤ ਹੋਵਾ." (ਗੁਪ੍ਰਸੂ)