ਸੰਗ੍ਯਾ- ਪ੍ਰਿਥਿਵੀ ਤੋਂ ਉਪਜਿਆ ਪਦਾਰਥ। ੨. ਗਊ ਤੋਂ ਪੈਦਾ ਹੋਏ ਦੁੱਧ ਘੀ ਆਦਿਕ। ੩. ਹਿੰਦੂਮਤ ਅਨੁਸਾਰ ਇੱਕ ਸੰਕਰ ਜਾਤਿ।੪ ਫ਼ਾ. [گوز] ਗੋਜ਼. ਅਪਾਨਵਾਯੁ. ਵਾਉਕਾ. ਪੱਦ.
ਦੇਖੋ, ਗਵਜ਼ਨ.
ਗੋਜਵੀ. ਗੋਧੂਮ (ਗੰਦਮ) ਅਤੇ ਜੌਂ ਮਿਲੇ ਹੋਏ ਅੰਨ। ੨. ਗੋਜ਼ੀ. ਪਾਦੜ.
nan
ਸੰਗ੍ਯਾ- ਮਗਜੀ. ਕਿਨਾਰਾ. ਗੋਠ. ਦੇਖੋ, ਗੁਠ ਧਾ। ੨. ਦੇਖੋ, ਗੋਟੀ.
ਸੰਗ੍ਯਾ- ਸੁਨਹਿਰੀ ਅਥਵਾ ਰੁਪਹਿਰੀ ਤਾਰਾਂ ਦਾ ਫੀਤਾ, ਜੋ ਵਸਤ੍ਰਾਂ ਪੁਰ ਸ਼ੋਭਾ ਲਈ ਲਗਾਇਆ ਜਾਂਦਾ ਹੈ.
nan
nan
ਸੰਗ੍ਯਾ- ਸ਼ਤਰੰਜ ਚੌਪੜ ਆਦਿਕ ਦਾ ਮੁਹਰਾ ਅਤੇ ਨਰਦ. "ਬਨਾਕਰ ਸੂਰਤਾਂ ਗੋਟੀ ਪਰਾਕ੍ਰਮ ਸਾਰ ਪਾਸਾ ਕਰ." (ਸਲੋਹ)