ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਾਰਣਿ.


ਦੇਖੋ, ਕਾਰਣੇ. "ਬਲਿ ਬਲਿ ਜਾਉ ਰਮਈਆ ਕਾਰਨੇ." (ਧਨਾ ਰਵਿਦਾਸ)


ਫ਼ਾ. [کاروبار] ਸੰਗ੍ਯਾ- ਵ੍ਯਾਪਾਰ. ਲੈਣ ਦੇਣ.


ਵਿ- ਕੰਮ ਕਰਨ ਵਾਲਾ. ਕਾਰਗੁਜ਼ਾਰ। ੨. ਸੰਗ੍ਯਾ- ਕੰਮ ਚਲਾਉਣ ਵਾਲਾ ਅਹਿਲਕਾਰ. ਮੁਖ਼ਤਾਰ.


ਕ੍ਰਿ- ਕਿਸੇ ਕਾਰ (ਕੰਮ) ਕਰਨ ਜਾਂ ਕਰਾਣ ਲਈ ਕੋਈ ਗੱਲ ਮੰਨਣੀ.


ਦੇਖੋ, ਕਾਲਿਮਾ. "ਕਾਰਮਾ ਹਰਨ ਕਾਜ ਸਾਧਨ ਕਰਤ ਤੁਮ." (ਕ੍ਰਿਸਨਾਵ) "ਲਗ੍ਯੋ ਨਿਸੇਸਹਿ ਕਾਰਮਾ ਤਨ ਏਕ." (ਪਾਰਸਾਵ) ਚੰਦ੍ਰਮਾ ਨੂੰ ਦਾਗ ਲੱਗਿਆ.