ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
sound of knocking (as on a door), knock, tap; sound of striking on wooden objects
to knock, tap, strike (on wood)
to produce ਠਕ ਠਕ sound, knock, tap
ਇੱਕ ਪਿੰਡ, ਜੋ ਜਿਲਾ ਤਸੀਲ ਲੁਦਿਆਨਾ ਵਿੱਚ ਹੈ. ਇੱਥੇ "ਨਾਨਕਸਰ" ਨਾਮੇ ਪਹਿਲੇ ਗੁਰੂ ਜੀ ਦਾ ਗੁਰਦ੍ਵਾਰਾ ਹੈ.
high status, lordliness, grandeur, position or status of ਠਾਕਰ
ਸੰਗ੍ਯਾ- ਅਸਥਾਨ. ਥਾਂ. ਜਗਾ। ੨. ਠਹਰਨ ਦਾ ਭਾਵ.
ਕ੍ਰਿ- ਸ੍ਥਿਤ ਹੋਣਾ। ੨. ਰੁਕਣਾ। ੩. ਨਿਵਾਸ ਕਰਨਾ.
ਕ੍ਰਿ- ਸ੍ਥਿਤ ਕਰਨਾ. ਚੱਲਣ ਤੋਂ ਹਟਾਉਣਾ। ੨. ਨਿਸ਼ਚੇ ਕਰਨਾ. ਵਿਚਾਰ ਪਿੱਛੋਂ ਮਨ ਵਿੱਚ ਸਿੱਧਾਂਤ ਵਸਾਉਣਾ.
ਨਿਸ਼ਚੇ ਕੀਤਾ. ਦੇਖੋ, ਠਹਰਾਉਣਾ ੨. "ਗੁਰੂ ਰਾਮਦਾਸ ਅਨਭਉ ਠਹਰਾਯਉ." (ਸਵੈਯੇ ਮਃ ੫. ਕੇ)
cold, draught, cold wind, puff or blast of cold wind