ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تعجُّب] ਸੰਗ੍ਯਾ- ਅਚੰਭਾ. ਆਸ਼ਚਰਯ (ਅਚਰਜ). ਇਸ ਦਾ ਮੂਲ ਅ਼ਜਬ ਹੈ.
ਅ਼. [تعّمل] ਸੰਗ੍ਯਾ- ਸੋਚ. ਫ਼ਿਕਰ। ੨. ਝਿਜਕ। ੩. ਧੀਰਯ. ਇਸ ਦਾ ਮੂਲ ਅਮਲ (ਉਮੇਦ) ਹੈ.
ਅ਼. [تعصُّب] ਤਅ਼ੱਸੁਬ. ਇਸ ਦਾ ਮੂਲ ਅ਼ਸਬ ਹੈ, ਜਿਸ ਦਾ ਅਰਥ ਹੈ ਵੱਟਣਾ, ਮਰੋੜਨਾ ਅਤੇ ਸਹਾਇਤਾ ਦੇਣਾ. ਭਾਵ- ਆਪਣੇ ਧਰਮ ਦੇ ਲੋਕਾਂ ਦਾ ਖ਼ਾਸ ਪੱਖ ਕਰਨਾ ਅਤੇ ਹਰੇਕ ਬਾਤ ਨੂੰ ਵਲਕੇ (ਮਰੋੜਕੇ) ਆਪਣੇ ਪੱਖ ਵਿੱਚ ਲੈ ਜਾਣ ਦੀ ਕ੍ਰਿਯਾ, ਤਅ਼ੱਸੁਬ ਹੈ. Fanaticism.
to ask or tell one to cooperate, demand co-operation
ਬੰਦੂਕ. ਦੇਖੋ, ਤੁਫੰਗ "ਤਊਫੰਗ ਨਾਮ ਪਛਾਨ." (ਸਨਾਮਾ) ੨. ਵਿ- ਤੁਫੰਗ ਦਾ.
ਦੇਖੋ, ਤਉਲਗ. "ਜਉਲਗੁ. ਪ੍ਰਾਨ ਤਊ- ਲਗੁ ਸੰਗੈ." (ਗੌਂਡ ਕਬੀਰ)
scientific enquiry or examination especially clinical; diagnosis
thief, pilferer; smuggler
theft, pilferage, smuggling
consolation, solace, satisfaction, mental peace