ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
double mindedness, perplexity, doubt, uncertainty, confusion, hesitation, irresoluteness, procrastination, indecision
to be double-minded, perplexed, in doubt, uncertain, confused, indecisive; irresolute; to hesitate, procrastinate
arming, mobilisation, militarisation
ਸੰਗ੍ਯਾ- ਸ਼ਹਰ ਦੀ ਰਖ੍ਯਾ ਕਰਨ ਵਾਲਾ ਕੋਟ. ਨਗਰ ਦੀ ਚਾਰਦੀਵਾਰੀ. ਫ਼ਸੀਲ.
ਅ਼. [ثہوت] ਸੰਗ੍ਯਾ- ਇੱਛਾ. ਰੁਚਿ. ਚਾਹ। ੨. ਭੋਗਇੱਛਾ. ਕਾਮਚੇਸ੍ਟਾ.
ਅ਼. [شہادت] ਸੰਗ੍ਯਾ- ਸੱਚੀ ਗਵਾਹੀ. ਸਾਕ੍ਸ਼੍ਯ। ੨. ਸ਼ਹੀਦੀ. ਧਰਮਯੁੱਧ ਵਿੱਚ ਮੌਤ.
ਫ਼ਾ. . . ਵਿ- ਬਾਦਸ਼ਾਹ ਸੰਬੰਧੀ. ਸ਼ਾਹ ਦਾ. ਰਾਜਨ੍ਯ.