ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਕਾਸ਼ਗਤਿ. ਆਸਮਾਨ ਵਿੱਚ ਜਾਣਾ (ਗਮਨ). ੨. ਸੂਰਜ ਚੰਦ੍ਰਮਾ ਆਦਿ ਨਛਤ੍ਰ। ੩. ਦੇਵਤਾ। ੪. ਗਗਨਗੁਣ. ਆਕਾਸ਼ ਦਾ ਗੁਣ ਸ਼ਬਦ. "ਗਉਨਗਗਨ ਜਬ ਤਬਹਿ ਨ ਹੋਤਉ." (ਸਿਧਗੋਸਟਿ)


ਦੇਖੋ, ਗਉਨ ਅਤੇ ਗੌਨਾ.


ਦੇਖੋ ਗੌਰ। ਗੌਰੀ. ਗੋਰੇ ਰੰਗ ਵਾਲੀ, ਪਾਰਵਤੀ. "ਫੇਰ ਦਈ ਤਨ ਦਉਰਕੈ ਗਉਰ ਕਉ ਘਾਇਲਕੈ." (ਚੰਡੀ ੧) ੩. ਦੇਖੋ, ਗੌਰਵ.


ਦੇਖੋ, ਗਿਰਿਜਾ.


ਸੰਗ੍ਯਾ- ਭਾਈ ਬਹਿਲੋਵੰਸ਼ੀ ਇੱਕ ਸੱਜਨ. ਦੇਖੋ, ਗੌਰਾ। ੨. ਵਿ- ਗੌਰਵਤਾ ਵਾਲਾ. ਵਜ਼ਨਦਾਰ. ਭਾਰੀ. "ਨਿਵੈ ਸੁ ਗਉਰਾ ਹੋਇ." (ਵਾਰ ਆਸਾ) "ਤੂ ਗਉਰਾ ਹਮ ਹਉਰੇ ਹੋਛੇ." (ਸੋਰ ਮਃ ੧) ਦੇਖੋ, ਗਉਰਾਂ ਅਤੇ ਗੌਰੀ.


ਗੌਰੀ. ਗੋਰੇ ਰੰਗ ਵਾਲੀ, ਪਾਰਵਤੀ.


same as ਗਊ ਹੱਤਿਆ


swoon, fainting fit, faint, unconsciousness, catalepsy, syncope; also ਗ਼ਸ਼


to lose consciousness, swoon, faint, have a fit


patrol, patrolling, going round; beat, circuit; wandering


to patrol, go round, wander; to cruise