ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

imperative form of ਢਕਣਾ , cover


ਦੇਖੋ, ਢਕਣਾ ਅਤੇ ਢੱਕਣ.


same as ਢੱਕਣ ; verb, transitive to cover, enshroud; to conceal, hide; figurative usage to hush up, cover up


ਢਹਿੰਦਾ ਹੈ। ੨. ਨਰਮ ਹੁੰਦਾ ਹੈ. ਦੇਖੋ, ਢਹਣਾ.


ਸੰਗ੍ਯਾ- ਪਲਾਸ਼. ਪਲਾਹ. ਦੇਖੋ, ਢਾਕ ਅਤੇ ਪਲਾਸ। ੨. ਕ਼ੈਦੀ. ਬੰਧੂਆ। ੩. ਓਲ੍ਹਾ. ਪੜਦਾ. "ਢਹੇ ਢਾਲ ਢੱਕੰ." (ਵਿਚਿਤ੍ਰ) ਢਾਲਾਂ ਦੇ ਓਲ੍ਹੇ ਮਿਟ ਗਏ.


lid, cover; cap (on bottles)


to cover or shut with ਢੱਕਣ


ਭਾਂਡੇ ਦੇ ਮੂੰਹ ਨੂੰ ਕੱਜਣ (ਢਕਣ) ਵਾਲਾ ਸਿਰਪੋਸ਼ ਚੱਪਣ ਆਦਿ। ੨. ਸੰ. ढक्कन. ਦਰਵਾਜ਼ੇ ਬੰਦ ਕਰਨਾ. ਕਿਵਾੜ ਦੇਣਾ.