ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. याच्. ਧਾ- ਮੰਗਣਾ (ਯਾਚਨਾ ਕਰਨਾ).
ਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ. ੨. ਸੰਗ੍ਯਾ- ਮੰਗਤਾ.
ਸੰ. ਸੰਗ੍ਯਾ- ਮੰਗਣ ਦੀ ਕ੍ਰਿਯਾ. ਦੇਖੋ, ਯਾਚ ਧਾ.
ਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ.
ਸੰ. ਸੰਗ੍ਯਾ- ਯਜਨ ਕਰਾਉਣ ਵਾਲਾ. ਜੋ ਵਿਧਿ ਸਹਿਤ ਯਗ੍ਯ ਕਰਾਵੇ. ਪੁਰੋਹਿਤ. ਦੇਖੋ, ਯਜ ਧਾ.
ਸੰ. ਸੰਗ੍ਯਾ- ਯਜਨ ਕਰਾਉਣ ਦੀ ਕ੍ਰਿਯਾ. ਯਗ੍ਯ ਕਰਾਉਣਾ. ਦੇਖੋ, ਯਜ ਧਾ.
same as ਯਾਦ ਸ਼ਕਤੀ