map-maker, cartographer, draughtsman
cartography, map-making, draughtsmanship
bleeding from the nose, nosebleed, epistaxis
ਸੰ. ਸੰਗ੍ਯਾ- ਨਿਉਲਾ। ੨. ਰਾਜਾ ਯੁਧਿਸ੍ਠਿਰ ਦਾ ਛੋਟਾ ਭਾਈ, ਜੋ ਮਾਦ੍ਰੀ ਦੇ ਉਦਰੋਂ ਅਸ਼੍ਵਿਨੀ ਕੁਮਾਰਾਂ ਦੇ ਸੰਯੋਗ ਨਾਲ ਪੈਦਾ ਹੋਇਆ। ੩. ਸ਼ਿਵ. ਮਹਾਦੇਵ। ੪. ਵਿ- ਜਿਸ ਦਾ ਕੁਲ (ਵੰਸ਼) ਨਹੀਂ.
ਦੇਖੋ, ਦੁਤਾਰਾ.
ਦੇਖੋ, ਨਿਕੁੰਭ.
ਦੇਖੋ, ਨਿਕੁੰਭਲਾ.
ਇਹ ਜੁਆਰੀਆ ਦੇ ਸੰਕੇਤ ਕੀਤੇ ਸ਼ਬਦ ਹਨ. ਨੱਕੀ ਇੱਕ ਦਾ ਅਤੇ ਪੂਰ ਚਾਰ ਦਾ ਬੋਧਕ ਹੈ. ਜਦ ਕੌਡੀਆਂ ਆਦਿ ਨਾਲ ਜੁਆਰੀਏ ਖੇਡਦੇ ਹਨ, ਤਦ ਪਹਿਲਾਂ ਮਿਥਕੇ ਕਿਸੇ ਅੰਗ ਤੇ ਦਾਉ ਲਾ ਲੈਂਦੇ ਹਨ, ਜੇ ਮਿਥਿਆ ਨੰਬਰ ਆ ਜਾਵੇ ਤਾਂ ਜਿੱਤ ਹੁੰਦੀ ਹੈ. ਦੇਖੋ, ਕਿਤਵ ੫.