ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੁਰੁਵਿਲਾਸ ੬. ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਸਹੁਰੇ ਕ੍ਰਿਸਨ ਚੰਦ ਦਾ ਨਾਉਂ ਪਹੇਲੀ ਦੇ ਢੰਗ ਆਇਆ ਹੈ. ਗੋਪੀਪਤਿ (ਕ੍ਰਿਸਨ) ਸਸਿ (ਚੰਦ)


ਸੰਗ੍ਯਾ- ਗਊ ਦੀ ਪੂਛ। ੨. ਬਾਂਦਰ ਦੀ ਇੱਕ ਜਾਤੀ. ਗੋਲਾਂਗੂਲ, ਜਿਸ ਦੀ ਦੁੰਮ ਗਾਂ ਜੇਹੀ ਹੁੰਦੀ ਹੈ। ੩. ਪੁਰਾਣੇ ਸਮੇਂ ਦਾ ਇੱਕ ਵਾਜਾ.


ਦੇਖੋ, ਗੋਪਨ.


ਸੰ. ਗੋਫਣਾ ਅਤੇ ਭਿੰਦਿਪਾਲ. ਗੋਪੀਆ. ਮਿੱਟੀ ਦਾ ਗੋਲਾ ਚਲਾਉਣ ਦਾ ਇੱਕ ਯੰਤ੍ਰ. "ਗੋਫਣ ਗੁਰਜ ਕਰਤ ਚਮਕਾਰੀ." (ਰਾਮਾਵ)


ਸੰਗ੍ਯਾ- ਗੋਵਿਟ. ਗੋਮਯ. ਗੋਹਾ.


ਦੇਖੋ, ਗੋਵਰਧਨ.


ਸੰਗ੍ਯਾ- ਗੋਹੇ ਦੀ ਅੱਗ.