ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰੰਗਰਤ. ਰੰਗ ਵਿੱਚ ਰੰਗਿਆ.


"ਮਾਇਆ ਰੰਗ ਰਟਿਆ." (ਜੈਤ ਛੰਤ ਮਃ ੫) ੨. ਕਰਤਾਰ ਦੇ ਪ੍ਰੇਮਰੰਗ ਰੰਗਿਆ.


ਖੇਲ ਅਤੇ ਖ਼ੁਸ਼ੀ. ਕ੍ਰੀੜਾ ਅਤੇ ਆਨੰਦ.


ਆਨੰਦ ਰਮਣ ਕਰਾਤੋ. ਆਨੰਦ ਭੋਗਾਉਂਦਾ.


ਰੰਗਭੂਮਿ ਦਾ ਪ੍ਰਧਾਨ. ਨਾਟਕਸ਼ਾਲਾ ਦਾ ਮੁਖੀਆ। ੨. ਭਾਵ- ਕਰਤਾਰ। ੩. ਰੰਕ ਅਤੇ ਰਾਜਾ. ਕੰਗਾਲ ਅਤੇ ਧਨੀ. ਦੇਖੋ, ਰੰਗ ੧੩.