ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਢੂੰਢਣ ਦੀ ਕ੍ਰਿਯਾ. ਖੋਜ. ਭਾਲ. ਤਲਾਸ਼.
ਸੰਗ੍ਯਾ- ਆਧਾਰ. ਆਸਰਾ। ੨. ਪਿੱਠ. ਪ੍ਰਿਸ੍ਟਿ। ੩. ਦੇਖੋ, ਢੂਹੀ.
ਸੰਗ੍ਯਾ- ਪਿੱਠ. ਪ੍ਰਿਸ੍ਟਿ. ਪੀਠ। ੨. ਗੁਦਾ। ੩. ਚਿੱਤੜ. ਨਿਤੰਬ.
to lose hope, be disheartened, despair
plastic, soft; adjective, masculine (animal) with drooping horns
imperative form of ਢੋਣਾ , carry, transport