ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਬਦਨਾਮੀ. ਦੇਖੋ, ਪਹਨਾਮ। ੨. ਸੰ. ਅਪਨ੍ਹਤਿ. ਲੁਕਾਉ. ਦੁਰਾਉ. "ਤਿਸ ਨਾਲ ਕਿਆ ਚਲੈ ਪਹਨਾਮੀ."(ਬਿਲਾ ਅਃ ਮਃ ੩) ੩. ਛਲ. ਕਪਟ. ਲੁਕਵੀਂਆਂ ਗੱਲਾਂ.
ਸੰਗ੍ਯਾ- ਲਿਬਾਸ. ਪੋਸ਼ਾਕ। ੨. ਵਿ- ਪਹਰਾਉਣ (ਪਰਿਧਾਨ ਕਰਾਉਣ) ਵਾਲਾ.
ਸੰ. ਪ੍ਰਹਰ. ਸੰਗ੍ਯਾ- ਦਿਨ ਰਾਤ ਦਾ ਅੱਠਵਾਂ ਭਾਗ. ਤਿੰਨ ਘੰਟੇ ਦਾ ਸਮਾ. "ਘੜੀਆ ਸਭੇ ਗੋਪੀਆ, ਪਹਰ ਕੰਨ੍ਹ ਗੋਪਾਲ."(ਵਾਰ ਆਸਾ)
ਕ੍ਰਿ- ਪਰਿਧਾਨ ਕਰਨਾ. ਓਢਣਾ. ਵਸਤ੍ਰ ਭੂਖਣ ਆਦਿ ਦਾ ਸ਼ਰੀਰ ਪੁਰ ਧਾਰਨ ਕਰਨਾ.
ਸੰਗ੍ਯਾ- ਪਹਰ (ਤਿੰਨ ਘੰਟੇ) ਪਿੱਛੋਂ ਬਦਲਨ ਵਾਲੀ ਚੌਕੀ. ਰਕ੍ਸ਼ਾ ਲਈ ਬੈਠਾਈ ਹੋਈ ਚੌਕੀ.
ਕ੍ਰਿ- ਪਰਿਧਾਨ ਕਰਾਉਣਾ. ਓਢਾਉਣਾ। ੨. ਸਨਮਾਨ ਲਈ ਖਿਲਤ ਪਹਰਾਉਣਾ.
imperative form of ਪਹਿਨਣਾ , put on
to make or help one to dress up or be dressed up, dress up, clothe