ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਾਮਰੂਪ.


ਕਾਮਰੂਪ ਦੀ ਕੁਮਾਰੀ. ਕਾਮਾਖ੍ਯਾ ਦੇਵੀ. "ਕਾਵਰੂਕੁਮਾਰੇ ਅਧਮਉਧਾਰੇ." (ਅਕਾਲ)


ਦੇਖੋ, ਦਮਦਮਾ ਸਾਹਿਬ ਨੰਃ ੨.


ਇੱਕ ਅਰਥਾਲੰਕਾਰ (ਕਾਵ੍ਯ ਅਨੁਸਾਰ, ਨਾ ਕਹੇ ਹੋਏ ਅਰਥ ਦਾ ਆਜਾਣਾ). ਜਿਸ ਥਾਂ ਐਸਾ ਵਰਣਨ ਹੋਵੇ ਕਿ ਜੇ ਐਸਾ ਹੋ ਗਿਆ ਤਾਂ ਇਹ ਹੋਣਾ ਕੀ ਅਸੰਭਵ ਹੈ, ਅਥਵਾ ਜਿਸ ਨੇ ਉਹ ਕੰਮ ਕਰ ਲਿਆ ਉਸ ਨੂੰ ਏਹ ਕਰਨਾ ਕੀ ਔਖਾ ਹੈ? "ਕਾਵ੍ਯਾਰਥਾਪੱਤਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਕਵਲਾ ਚਰਨ ਸਰਨ ਹੈ ਜਾਂਕੇ,#ਕਹੁ ਜਨ, ਕਾ ਨਾਹੀ ਘਰਿ ਤਾਂਕੇ? (ਗਉ ਕਬੀਰ)#ਅਜਾਮਲੁ ਪਿੰਗਲਾ ਲੁਭਤੁ#ਕੁੰਚਰੁ ਗਏ ਹਰਿ ਕੈ ਪਾਸ,#ਐਸੇ ਦੁਰਮਤਿ ਨਿਸਤਰੇ#ਤੂ ਕਿਉ ਨ ਤਰਹਿ ਰਵਿਦਾਸ? (ਕੇਦਾ)#ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ.#ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ?#(ਆਸਾ ਰਵਿਦਾਸ)#ਬਪੁਰੇ ਕਹਾਂ ਪਹਾਰਿਯੇ ਆਯਸ ਨਹਿ ਮਾਨੈ?#ਤੀਨ ਲੋਕ ਪਰ ਹੁਕਮ ਤਵ ਨਹਿ ਫੇਰਨ ਠਾਨੈ.#(ਗੁਪ੍ਰਸੂ)#ਅਚਰ ਚਰੇ ਚਰ ਅਚਰ ਭਏ ਜਬ,#ਕ੍ਯਾ ਗਨਤੀ ਨਰ ਬਪੁਰਨ ਕੀ ਤਬ?#(ਗੁਪ੍ਰਸੂ)#ਜੋ ਪਾਹਨ ਲੈ ਔਰ ਡੁਬੰਤੇ,#ਤੁਮਰੇ ਵਚਨਨ ਤੇ ਸੁ ਤਰੰਤੇ,#ਇਹ ਸਾਗਰ ਕ੍ਯਾ ਤਰਨ ਦੁਹੇਲਾ?#ਤਾਰਹੁਁ ਭਵਜਲ ਭੂਰਿ ਸੁਹੇਲਾ. (ਨਾਪ੍ਰ)#ਕੋਰਵ ਪਾਂਡਵ ਹਠ ਕਰ ਨਿਸਠੁਰ#ਸੰਘਰ ਕਰ ਵਿਨਸੇ ਬਲਰਾਸ,#ਇਮ ਬਡਿਅਨ ਕੀ ਦਸ਼ਾ ਭਈ ਜਬ,#ਅਲਪਨ ਕੀ ਗਿਨਤੀ ਕਹੁ ਕਾਸ?#(ਗੁਪ੍ਰਸੂ)