ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

reflection, reflected image
to reflect; to direct the reflected rays (upon or towards)
suddenly, unexpectedly
often, frequently, mostly
ਕ੍ਰਿ- ਆ- ਸ੍‍ਥਾਮਨ. ਠਹਿਰਨਾ. ਰੁਕਣਾ. ਆਰਾਮ ਕਰਨਾ. "ਘੜੀ ਦੋਇ ਅਸਤਾਇਕੇ ਉਨ੍ਹਾਂ ਬਚਨ ਕੀਤਾ." (ਜਸਾ)
ਸੰ. ਅਸਤਾਚਲ. ਸੰਗ੍ਯਾ- ਅਸਤ- ਅਚਲ. ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਦਾ ਛਿਪਣਾ ਪੁਰਾਣਾਂ ਨੇ ਮੰਨਿਆ ਹੈ.
ਦੇਖੋ, ਅਸ੍ਵੱਥਾਮਾ. "ਜੂਝਤ ਸੱਲ ਭਯੋ ਅਸਤਾਮਾ." (ਜਨਮੇਜਯ)
ਫ਼ਾ. [آفتابہ] ਆਫ਼ਤਾਬਾ. ਅਸਲ ਸ਼ਬਦ ਆਬ ਤਾਬਹ ਹੈ. ਬੇ ਦਾ ਬਦਲ ਫ਼ੇ ਨਾਲ ਹੋ ਗਿਆ ਹੈ. ਟੂਟੀਦਾਰ ਲੋਟਾ, ਜੋ ਮੁਸਲਮਾਨ ਕਮੰਡਲੁ ਦੀ ਥਾਂ ਸ਼ਰੀਰ ਦੀ ਸ਼ੁੱਧੀ ਲਈ ਰੱਖਦੇ ਹਨ.
ਸੰ. ਸੰਗ੍ਯਾ- ਅਸ੍ਤਿਤ੍ਵ. ਹੋਂਦ. ਭਾਵ।#੨. ਵਿਦ੍ਯਮਾਨਤਾ. ਮੌਜੂਦਗੀ। ੩. ਜਰਾਸੰਧ ਦੀ ਪੁਤ੍ਰੀ, ਜੋ ਮਥੁਰਾਪਤਿ ਕੰਸ਼ ਦੀ ਇਸਤ੍ਰੀ ਸੀ.
ਵਾ- ਪਰਮਾਤਮਾ ਦੇ ਤਿੰਨ ਵਿਸ਼ੇਸਣ, ਜੋ ਸੱਚਿਦਾਨੰਦ ਦੀ ਹੀ ਵ੍ਯਾਖ੍ਯਾ ਹਨ. "ਸਤ ਚੇਤਨ ਆਨੰਦ ਇਕ ਅਸ੍ਤਿ ਭਾਤਿ ਪ੍ਰਿਯ ਪੂਰ." (ਗੁਪ੍ਰਸੂ) ਦੇਖੋ, ਤਿੰਨੇ ਸ਼ਬਦਾਂ ਦੇ ਅਰਥ.
a wild plant of sandy region, Calotropis procera