ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਖੱਟਣ ਵਾਲਾ. ਖੱਟੂ। ੨. ਖਟਕਰਮੀ. ਦੇਖੋ, ਖਟਕਰਮ. "ਬਿਚਰਹਿ ਅਨਿਕਸਾਸਤ੍ਰ ਬਹੁ ਖਟੂਆ." (ਸਵੈਯੇ ਸ੍ਰੀਮੁਖਵਾਕ ਮਃ ੫) ੩. ਖਟਸ਼ਾਸਤ੍ਰੀ. ਦੇਖੋ, ਖਟਸ਼ਾਸਤ੍ਰ.
ਛੋਟਾ ਖਟ੍ਵਾ (ਮੰਜਾ)। ਮੰਜੀ। ੨. ਖਾਟ ਦੀ ਚੌਖਟ. "ਚਿੰਤ ਖਟੋਲਾ ਵਾਣ ਦੁਖ." (ਸ. ਫਰੀਦ) ੩. ਸੇਜਾ। ੪. ਭਾਵ- ਦੇਹ. ਸ਼ਰੀਰ. "ਅਤਿ ਨੀਕੀ ਮੇਰੀ ਬਨੀ ਖਟੋਲੀ." (ਬਿਲਾ ਮਃ ੫)
ਸੰ. षडङ्ग ਸੜੰਗ. ਦੇਖੋ, ਖਟਅੰਗ. "ਤਿਲਕ ਖਾਟੰਗਾ." (ਕਾਨ ਮਃ ੫) ਛੀ ਅੰਗਾਂ ਉੱਪਰ ਤਿਲਕ (ਮੱਥਾ, ਦੋਵੇਂ ਕੰਨ, ਦੋ ਬਾਹਾਂ ਅਤੇ ਛਾਤੀ). ਕਈ ਗ੍ਰੰਥਾਂ ਵਿੱਚ ਬਾਰਾਂ ਅੰਗ ਪੁਰ ਭੀ ਤਿਲਕ ਕਰਨਾ ਲਿਖਿਆ ਹੈ. ਦੇਖੋ, ਬਾਰਹਿ ਤਿਲਕ.
ਸੰ. खड् ਧਾ- ਟੁਕੜੇ ਕਰਨਾ- ਖੰਡਨ ਕਰਨਾ. ਦੇਖੋ, ਖੜਗ। ੨. ਦੇਖੋ, ਖੱਡ.
long/loose sleeveless gown usually worn by ascetics and mendicants
mania, craze, fad, whim, caprice, idiosyncrasy, eccentricity; also ਖ਼ਬਤ
news, information, report, intelligence; also ਖ਼ਬਰ
angry, annoyed, unhappy, displeased, estranged