ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ.
ਸੰਗ੍ਯਾ- ਛੀ ਅਤੇ ਬੀਸ. ਸਡ੍‌ਵਿੰਸ਼ਤਿ- ੨੬.
act of, wages for ਛੜਵਾਉਣਾ
to cause, get (paddy etc.) hulled, husked
unmarried, single; noun, masculine unmarried male, bachelor; adverb only
process of, wages for ਛੜਨਾ and ਛੜਾਉਣਾ
same as ਛੜਵਾਉਣਾ
ਸੰਗ੍ਯਾ- ਛਬਿ (ਸੁੰਦਰਤਾ) ਦੇਣ ਵਾਲਾ ਰੇਸ਼ਮ ਅਥਵਾ ਜ਼ਰੀ ਆਦਿ ਦਾ ਗੁੰਫਾ। ੨. ਬਾਲਕਾਂ ਦੇ ਸਿਰ ਦਾ ਇੱਕ ਭੂਖਣ. ਲੂਲ੍ਹ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚਾਨਣੀ ਦੇ ਵਿਚਕਾਰ ਲਾਇਆ ਹੋਇਆ ਰੇਸ਼ਮ ਸੋਨੇ ਚਾਂਦੀ ਆਦਿ ਦਾ ਭੂਖਣ.
ਦੇਖੋ, ਛਬੀਸ.