ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਟੱਬਰ , small family
loud call, shout, cry, shriek
to utter or give out sharp cries
stack, pile, heap, rick; shop or store of firewood and for coal; toll, toll-tax
ਸੰਗ੍ਯਾ- ਰੇਤੇ ਦਾ ਟਿੱਲਾ. "ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹ." (ਸ. ਫਰੀਦ) ੨. ਪਹਾੜ ਦੀ ਛੋਟੀ ਚੋਟੀ.
ਸੰ. टिप्पनी ਸੰਗ੍ਯਾ- ਟੀਕਾ. ਵ੍ਯਾਖਯਾ. ਸ਼ਰਹ਼. ਗ੍ਰੰਥ ਦੇ ਹ਼ਾਸ਼ੀਏ ਤੇ ਲਿਖੀ ਸੰਖੇਪ ਕਰਕੇ ਟੀਕਾ। ੨. ਪੰਜਾਬੀ ਵਿੱਚ ਟਿੱਪੀ (ਬਿੰਦੀ) ਨੂੰ ਭੀ ਟਿੱਪਣੀ ਆਖਦੇ ਹਨ. ਦੇਖੋ, ਟਿੱਪੀ.
ਸੰਗ੍ਯਾ- ਬਿੰਦੀ. ਅਨੁਸ੍ਵਾਰ. ਪੰਜਾਬੀ ਵਿੱਚ ਇਸ ਦੇ ਰੂਪ ਹਨ, ਕਈ ਲੇਖਕਾਂ ਨੇ ਇਨ੍ਹਾਂ ਦੇ ਉੱਚਾਰਣ ਵਿੱਚ ਭੇਦ ਮੰਨਿਆਂ ਹੈ, ਅਰ ਅਨੁਸ੍ਵਾਰ ਨੂੰ ਅਰਧਵਿੰਦਁ ਦੇ ਥਾਂ ਵਰਤਿਆ ਹੈ.