ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੁਹਾਰਦੇ ਹਨ. ਬੁਹਾਰੀ (ਝਾੜੂ) ਦਿੰਦੇ ਹਨ. "ਕੋਟਿਕ ਪਾਪ ਪੁੰਨ ਬਹੁਹਿਰਹਿ." (ਭੈਰ ਅਃ ਕਬੀਰ) ਕਰੋੜਾਂ ਹੀ ਵਿਧਿ ਨਿਖੇਧ. ਕਰਮ ਜਿਸ ਦੇ ਝਾੜੂਬਰਦਾਰ ਹਨ.


ਸੰ. ਝਾੜੂ ਦੇਣ ਵਾਲਾ. ਸੰਬਰਣ ਵਾਲਾ। ੨. ਉੱਠ. ਸ਼ੁਤਰ। ੩. ਵਿ- ਬਹੁਤ ਕਰਨ ਵਾਲਾ.


ਸੰ. ਝਾੜੂ. ਬੁਹਾਰੀ.


ਦੇਖੋ, ਖਤ੍ਰੀ.