ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਹ ਬੰਦੂਕ਼ ਜਿਸ ਨੂੰ ਤੋੜੇ ਨਾਲ ਅੱਗ ਦਿੱਤੀ ਜਾਵੇ. ਦੇਖੋ, ਸਸਤ੍ਰ.


ਤੋੜਕੇ. "ਤੋੜਿ ਬੰਧਨ ਮੁਕਤ ਕਰੇ." (ਮਾਰੂ ਮਃ ੪) ੨. ਤੋੜਨਾ ਕ੍ਰਿਯਾ ਦਾ ਅਮਰ. "ਨਾਨਕ ਕਚੜਿਆ ਸਿਉ ਤੋੜਿ." (ਵਾਰ ਮਾਰੂ ੨. ਮਃ ੫)


ਦੇਖੋ, ਤੋਰੀਆ.


ਦੇਖੋ, ਤੋੜਾਦਾਰ.