ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗਠਾ. ਪਿਆਜ. ਜ਼ਮੀਨ ਵਿੱਚੋਂ ਉਪਜਿਆ ਗੱਠ ਦੇ ਆਕਾਰ ਦਾ ਇੱਕ ਕੰਦ. ਦੇਖੋ, ਗਠਾ.


ਸੰਗ੍ਯਾ- ਗ੍ਰੰਥਿ. ਗੱਠ. "ਛੀਜੈ ਦੇਹ ਖੁਲੈ ਇੱਕ ਗੰਢਿ." (ਓਅੰਕਾਰ) ਪ੍ਰਾਣਾਂ ਦੀ ਗੱਠ ਖਲ੍ਹਣ ਤੋਂ। ੨. ਕ੍ਰਿ. ਵਿ- ਗੰਢਕੇ. ਗੱਠਕੇ.


ਗ੍ਰੰਥੀ. ਗੱਠ. ਗਿਰਹ.