ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
pounded or crushed pith or marrow
to pound or crush thoroughly; to give a severe beating, beat hollow; to overburden
a medicinal plant, Curcuma reclinata; its root
somewhat raw, relatively more raw; cf. ਕੱਚਾ
fried sandwich of wheat flour stuffed with bruised pulses
ਕ੍ਰਿ- ਕਥਨ ਕਰਨਾ. ਆਖਣਾ। ੨. ਸੰਗ੍ਯਾ- ਵਡੀ ਕਿਸਮ ਦੀ ਮਕੜੀ ਜੋ ਘਰਾਂ ਦੇ ਅੰਦਰ ਜਾਲਾ ਤਾਣਦੀ ਹੈ. ਮੱਕੜ. ਕਾਹਣਾ. ਦੇਖੋ, ਕਰਨਾ.
ਦੇਖੋ, ਕਹਤ। ੨. ਵਿ- ਕਥਿਤ. ਕਹਿਆ ਹੋਇਆ। ੩. ਸੰਗ੍ਯਾ- ਕਹਿਣੀ. "ਰਹਿਤ ਕਹਿਤ ਕੇ ਸਾਥ ਬਡੇਰੇ." (ਗੁਪ੍ਰਸੂ) ਰਹਿਣੀ ਅਤੇ ਕਹਿਣੀ ਨਾਲ.
ਕੇਵਲ ਕਹਾਵਤ ਹੀ ਕਹਾਵਤ. ਸਿਰਫ ਕਹਿਣੀ. "ਕਹਿਤਅਹ ਕਹਤੀ ਸੁਣੀ, ਰਹਤ ਕੋ ਖੁਸੀ ਨ ਆਯਹੁ." (ਸਵੈਯੇ ਮਃ ੩. ਕੇ) ੨. ਕਵੀਆਂ ਦੀ ਕਹਿਣੀ (ਕਥਨੀ).
ਕਹਿ ਸਕਦਾ. ਕਥਨ ਕਰ ਸਕਤਾ. "ਇਕ ਗੁਣ ਨਾਹੀ ਪ੍ਰਭੁ ਕਹਿਸੰਗਾ." (ਮਾਰੂ ਸੋਲਹੇ ਮਃ ੫)
a kind of sweetmeat prepared with fried, granulated wheat-flour and sugar