ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [سبیِل] ਸਬੀਲ. ਸੰਗ੍ਯਾ- ਰਾਹ. ਤ਼ਰੀਕ਼ਾ. ਢੰਗ। ੨. ਮਰਾਗ. ਰਸਤਾ। ੩. ਜਰੂਰਤ। ੪. ਪਉ. ਜਲ ਪੀਣ ਦਾ ਅਸਥਾਨ। ੫. ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ੬. ਵੈਰੀ ਪੁਰ ਹੱਲਾ ਕਰਨ ਦਾ ਮੌਕਾ.
ਵਿ- ਛਵਿ ਵਾਲਾ (ਵਾਲੀ). ਸੁੰਦਰ- ਸੁੰਦਰੀ. "ਪਿਰੁ ਛੈਲ ਛਬੀਲਾ ਛਡਿ ਗਵਾਇਓ." (ਵਾਰ ਰਾਮ ੨. ਮਃ ੫) "ਸੁੰਦਰ ਬਚਨ ਤੁਮ ਸੁਣਹੁ ਛਬੀਲੀ!" (ਵਾਰ ਰਾਮ ੨. ਮਃ ੫)
ਸੰਗ੍ਯਾ- ਅਨੁ. ਛਮਕਾਰ. ਛਮ ਛਮ ਧੁਨਿ. ਪਾਣੀ ਅਥਵਾ ਘੁੰਘਰੂ ਆਦਿਕ ਦਾ ਸ਼ਬਦ। ੨. ਸੰ. ਕ੍ਸ਼੍‍ਮ. ਵਿ- ਛਿਮਾ ਵਾਲਾ. ਸਹਨਸ਼ੀਲ. ਦੇਖੋ, ਸਦਾਛਮ.
ਕ੍ਰਿ- ਘੀ ਤੇਲ ਆਦਿਕ ਵਿੱਚ ਤੜਕਾ ਲਾਉਣਾ. ਤਪੇ ਹੋਏ ਘੀ ਵਿੱਚ ਵਸਤੁ ਦੇ ਪਾਉਣ ਤੋਂ ਛਮ ਸ਼ਬਦ ਹੁੰਦਾ ਹੈ. ਦੇਖੋ, ਛਮਕਾ.
to thatch; to cover with thatch
to resist, oppose, rick; figurative usage to protest, resist
stick especially walking stick; cane, ferule, switch
to kick and toss (as a child crying in protest); to wriggle, writhe, squirm (as one dying in pain)