ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਜਾ (ਨਠਦਾ) ਹੈ। ੨. ਭਗ੍ਨ ਹੁੰਦਾ ਹੈ. ਫੁੱਟਦਾ ਹੈ.
ਵਿ- ਭੱਜਣ ਵਾਲਾ. ਭਗੌੜਾ. ਜੰਗ ਵਿੱਚ ਪਿੱਠ ਦਿਖਾਉਣ ਵਾਲਾ. "ਭਗੈਲ ਭੈ ਸਿਧਾਰਤੇ." (ਗੁਪ੍ਰਸੂ)
ਦੇਖੋ, ਬਰੋਟਾਸਾਹਿਬ.
ਦੇਖੋ, ਭਗਉਤੀ.
ਵਿ- ਗੇਰੂਆ. ਭਗਵਾਂ. "ਵਸਤ੍ਰ ਭਗੌਹੇਂ ਆਜ ਸਭੰਗਨ ਮੇ ਕਰੌਂ." (ਚਰਿਤ੍ਰ ੨੩੫)
husband; sustainer
to carry ਭੱਤਾ to the fields