ਭਗੌਹਾਂ
bhagauhaan/bhagauhān

ਪਰਿਭਾਸ਼ਾ

ਵਿ- ਗੇਰੂਆ. ਭਗਵਾਂ. "ਵਸਤ੍ਰ ਭਗੌਹੇਂ ਆਜ ਸਭੰਗਨ ਮੇ ਕਰੌਂ." (ਚਰਿਤ੍ਰ ੨੩੫)
ਸਰੋਤ: ਮਹਾਨਕੋਸ਼