ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ. ਵਿ- ਜੁਦਾ. ਨਿਰਾਲਾ. ਅੱਡ. "ਗ੍ਰਿਹਿ ਬਸਨਿ ਨ ਦੇਈ, ਵਖਿ ਵਖਿ ਭਰਮਾਵੈ. (ਆਸਾ ਮਃ ੫) ੨. ਕਿਨਾਰੇ. ਇੱਕ ਪਾਸੇ. "ਚੁਣਿ ਵਖਿ ਕਢੇ ਜਜਮਾਲਿਆ." (ਵਾਰ ਆਸਾ) ੩. ਦੇਖੋ, ਵਕ੍ਸ਼੍ ਅਤੇ ਬੱਖੀ.
ਸੰਗ੍ਯਾ- ਵ੍ਯਾਖ੍ਯਾਨ. ਕਥਨ. ਬਯਾਨ. "ਆਖਹਿ ਪੜੇ ਕਰਹਿ ਵਖਿਆਣ." (ਜਪੁ)
ਵਿਕੀਰਣ. ਖਿੰਡਾਉਣਾ. ਦੇਖੋ, ਬਖੇਰਨਾ.
existence, being, perceptible, reality; body, physique, structure
cause, reason, ground, motive
ਦੇਖੋ, ਬੱਖੀ। ੨. ਸੰ. ਵਕ੍ਸ਼ੀ. ਅੱਗ ਦੀ ਲਾਟ.