ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੋਬਿੰਦਗੜ੍ਹ ਨੰਃ ੪.


ਦੇਖੋ, ਦੂਨ ੨. "ਸਿਰੀਨਗਰ ਤੇ ਐਂਚ, ਦੌਨ ਮੇ ਲ੍ਯਾਯਹੋਂ." (ਚਰਿਤ੍ਰ ੨੩੭) ੨. ਦੇਖੋ, ਦਮਨ.


ਦੇਖੋ, ਡੋਨਾ.


ਸੰਗ੍ਯਾ- ਦੌੜ. ਭਾਜ। ੨. ਅ਼. [دوَر] ਚੱਕਰ. ਭ੍ਰਮਣ। ੩. ਸਮਾਂ. ਵੇਲਾ। ੪. ਅਣਮੜ੍ਹਿਆ ਨਗਾਰੇ ਦਾ ਗੋਲਾਕਾਰ ਭਾਂਡਾ। ੫. ਤਰਕ ਦਾ ਇੱਕੱ ਦੋਸ. ਚਕ੍ਰਿਕਾ। ੬. ਵਡਾ ਕੂੰਡਾ.