ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗ੍ਰਿਹੀਤ. ਫੜਿਆ ਹੋਇਆ. "ਸਤ੍ਯ ਰਹਿਤ ਪਾਪ ਗ੍ਰਹਿਤ." (ਕਲਕੀ)


ਵਿ- ਗ੍ਰਹਣ ਕਰਨ ਵਾਲੀ. ਦੇਖੋ, ਕੰਠਗ੍ਰਹਿਤਾ.


ਸੰ. गृहमेधिन ਗ੍ਰਿਹਸਥੀ, ਜੋ ਬਲਿਦਾਨ (. ਕੁਰਬਾਨੀ) ਕਰਨ ਵਾਲਾ ਹੈ. ਯੱਗ ਆਦਿਕ ਕਰਮ ਕਰਨ ਵਾਲਾ ਘਰਬਾਰੀ. "ਇਹ ਆਸ੍ਰਮ ਕਿਸੇ ਗ੍ਰਹਿਮੇਧੀ ਕਾ ਹੋਵੈਗਾ." (ਜਸਭਾਮ)