ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਯਾਦਵਵੰਸ਼ ਦੇ ਸ੍ਵਾਮੀ ਕ੍ਰਿਸਨਦੇਵ। ੨. ਦੇਖੋ, ਜਾਦਮਰਾਇ ੨.
ਸੰ. यादृश. ਵਿ- ਯਾਦ੍ਰਿਕ੍ਸ਼੍. ਦੇਖਣ ਵਿੱਚ ਉਹੋ ਜੇ. ਜੈਸਾ.
ਸੰ. ਸੰਗ੍ਯਾ- ਗਮਨ. ਜਾਣਾ। ੨. ਹਮਲਾ. ਆਕ੍ਰਮਣ. ਧਾਵਾ। ੩. ਜਾਣ ਦਾ ਸਾਧਨ ਰਥ ਘੋੜਾ ਆਦਿ ਸਵਾਰੀ. ਦੇਖੋ, ਯਾ ਧਾ.
same as ਯਰਾਨਾ , friendship, love affair