ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਇਸ ਥਾਂ. ਏਥੇ. ਇਸ ਜਗਾ। ੨. ਇਸ ਲੋਕ ਵਿੱਚ। ੩. ਏਥੋਂ.


ਕ੍ਰਿ. ਵਿ- ਇਸ ਥਾਂ. ਯਹਾਂ.


ਸੰ. इत्थम. ਕ੍ਰਿ. ਵਿ- ਇਸ ਪ੍ਰਕਾਰ ਨਾਲ. ਐਸੇ. ਯੌਂ. ਇਉਂ ਇਵੇਂ.


ਦੇਖੋ, ਇਥੰ.


ਵਾ- ਇਦੰ- ਏਵ. ਯਹੀ. ਇਹੋ ਹੀ. ਇਹੀ.


ਅ਼. [ادراکہ] ਸੰਗ੍ਯਾ- ਪਾਉਣਾ. ਮਾਲੂਮ. ਕਰਨਾ. ਸਮਝਨਾ. ਇਸ ਦਾ ਮੂਲ ਦਰਕ ਹੈ.


ਸੰ. इदानीम. ਕ੍ਰਿ. ਵਿ- ਹੁਣ ਇਸ ਵੇਲੇ. ਇਸ ਸਮੇਂ


ਸੰ. इदम. ਸਰਵ. ਇਹ. ਯਹ. "ਪਰਮੰ ਪ੍ਰਸੰਨ ਮਿਦੰ." (ਗੂਜ ਜੈਦੇਵ) ਪ੍ਰਸੰਨੰ- ਇਦੰ.


ਸੰ. ਸੰਗ੍ਯਾ- ਇਹ ਹੋਣ ਦਾ ਭਾਵ. ਅਰਥਾਤ ਅਪਣੱਤ. "ਸੰਬੰਧਿਨ ਮੇ ਲਖੋ ਇਦੰਤਾ." (ਨਾਪ੍ਰ)


ਕ੍ਰਿ. ਵਿ- ਇਸ ਪਾਸੇ. ਏਧਰ. ਇਸ ਤਰਫ.