ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to intoxicate, fuddle, tipple, to make one drunk, to inebriate


mischief, prank, hoax, frolic, antics, villainous or malicious act, villainy, trickery


frolicsome, prankster, villainous, mischief-maker, mischievous, puckish


frolicsomeness, prankishness, villainy, villanousness, wickedness


same as ਗਰਾਰਾ , loose trousers; spark, scintilla


collateral; rival, partner, companion, peer


ਸੰ. शाण्डिल्य. ਸੰਗ੍ਯਾ- ਸ਼ੰਡਿਲ ਰਿਖੀ ਦਾ ਪੁਤ੍ਰ ਉਪਾਸਨਾ ਕਾਂਡ ਦਾ ਇੱਕ ਆਚਾਰਯ, ਜਿਸ ਨੇ ਭਗਤਿਸ਼ਾਸਤ੍ਰ ਰਚਿਆ ਹੈ.


ਸੰ. शन्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਜਿਸ ਬੁੱਢੇ ਆਦਮੀ ਨੂੰ ਇਹ ਹੱਥ ਛੁਹਾਉਂਦਾ, ਉਹ ਤੁਰਤ ਜੁਆਨ ਹੋ ਜਾਂਦਾ ਸੀ, ਇਸੇ ਕਾਰਣ ਸ਼ਾਂਤਨੁ (ਕਲ੍ਯਾਣ ਦੇ ਫੈਲਾਉਣ ਵਾਲਾ) ਨਾਉਂ ਹੋਇਆ. ਇਸ ਨੇ ਸਤ੍ਯਵਤੀ (ਮਤਸ੍ਯੋਦਰੀ) ਨਾਲ ਬੁਢਾਪੇ ਵਿੱਚ ਵਿਆਹ ਕਰਕੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੋ ਪੁਤ੍ਰ ਪੈਦਾ ਕੀਤੇ. ਜੋ ਸ਼ਾਂਤਨੁ ਪਿੱਛੋਂ ਚਿਰ ਤੀਕ ਨਹੀਂ ਜੀ ਸਕੇ. ਵ੍ਯਾਸ ਰਿਖੀ ਨੇ ਆਪਣੀ ਮਾਂ (ਮਤਸ੍ਯੋਦਰੀ) ਦੇ ਆਖੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀਆਂ (ਅੰਬਾਲਿਕਾ ਅਤੇ ਅੰਬਿਕਾ) ਤੋਂ ਪੰਡੁ ਅਤੇ ਧ੍ਰਿਤਰਾਸ੍ਟ੍ਰ ਉਤਪੰਨ ਕੀਤੇ, ਜੋ ਪਾਂਡਵ ਅਰ ਕੌਰਵਾਂ ਦੇ ਮੁਖੀਏ ਹੋਏ. ਦੇਖੋ, ਪਾਂਡਵ.


ਸੰਗ੍ਯਾ- ਨਿਰਵਾਣ ਪਦਵੀ. ਤੁਹੀਯ (ਤੁਰੀਆ) ਪਦ। ੨. ਦੇਖੋ, ਸ਼ਾਂਤਪ੍ਰਦ.


ਵਿ- ਸ਼ਾਂਤਿ ਦੇਣ ਵਾਲਾ.


ਸੰਗ੍ਯਾ- ਰਾਜਾ ਦਸ਼ਰਥ ਦੀ ਪੁਤ੍ਰੀ, ਜੋ ਰਾਜਾ ਲੋਮਪਾਦ ਨੇ ਪਾਲੀ ਸੀ. ਇਹ ਸ਼੍ਰਿੰਗੀ ਰਿਖੀ ਨੂੰ ਵਿਆਹੀ ਗਈ.


ਸੰ. ਸ਼ਵਰ (ਸ਼ਿਵ) ਦਾ ਕਥਨ ਕੀਤਾ ਤੰਤ੍ਰ ਸ਼ਾਸਤ੍ਰ। ੨. ਪਾਪ. ਗੁਨਾਹ.