ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦੰਦਿਆਂ ਵਾਲਾ। ੨. ਦੇਖੋ, ਦੰਤਾਲ.


ਸੰਗ੍ਯਾ- ਆਰੇ ਚਕ੍ਰ ਆਦਿਕ ਦਾ ਤਿੱਖਾ ਦਾਂਤ (ਦੰਦ).


ਦੇਖੋ, ਦੰਦ.


ਕ੍ਰਿ- ਦੀਨ ਹੋਕੇ ਸ਼ਰਨ ਲੈਣੀ. ਇਹ ਸਿੱਧ ਕਰਨਾ ਕਿ ਮੈ ਆਪਦਾ ਪਸ਼ੂ ਹਾਂ. "ਜਿਨ ਦਾਂਤਨ ਘਾਸ ਗਹ੍ਯੋ ਬਲ ਹਾਰ੍ਯੋ." (ਕ੍ਰਿਸਨਾਵ)