ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [دقیقہ] ਸੰਗ੍ਯਾ- ਦਿੱਕ਼ (ਸੂਕ੍ਸ਼੍ਮ) ਬਾਤ। ੨. ਯੁਕ੍ਤਿ. ਉਪਾਯ. ਤਦਬੀਰ। ੩. ਕ੍ਸ਼੍ਣ. ਲਹਜਾ. ਖਿਨ। ੪. ਕਮੀ. ਨ੍ਯੂਨਤਾ. ਘਾੱਟਾ.
entrance, approach, access, penetration; occupation, possession; interference, meddling, intervention; also ਦਖ਼ਲ
to interfere, meddle, intervene, intercede, interpose
ਦਗਧ ਕੀਤਾ. ਦਹਨ ਕਰਿਆ। ੨. ਸੰਗ੍ਯਾ- ਦਹੀ. ਦਧਿ. ਦੇਖੋ, ਮਹ੍ਯੋ.
to present a favourable appearance, look well, be comely