ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਿਨ੍ਹਾਂ ਨੇ। ੨. ਕਿਸ ਬਿਧਿ ਨਾਲ. ਕਿਉਂਕਰ. "ਕਿਨਿ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕੁ ਅਕਥੁ." (ਸੋਰ ਅਃ ਮਃ ੫)


ਕਿਸ ਯੁਕ੍ਤਿ ਨਾਲ. ਕਿਸ ਪ੍ਰਕਾਰ ਸੇ. "ਕਿਨਿਬਿਧਿ ਆਵਣੁ ਜਾਵਣੁ ਤੂਟਾ." (ਮਾਝ ਅਃ ਮਃ ੫)


ਵਿ- ਕਿਤਨੇ। ੨. ਸਰਵ- ਕਿਸ ਨੇ.