ਵਿ- ਅ (ਨਾ) ਮਲਿਨ (ਮੈਲਾ). ਜੋ ਮਲਿਨ ਨਹੀਂ. "ਅਮਲਨ ਮਲਨ ਛਾਹ ਨਹੀਂ ਧੂਪ." (ਗਉ ਥਿਤੀ ਕਬੀਰ) ੨. ਫ਼ਾ. [عملن] ਕ੍ਰਿ. ਵਿ- ਅ਼ਮਲੀ ਤੌਰ ਪੁਰ, ਕਿਸੇ ਕਰਮ ਅਥਵਾ ਨਿਯਮ ਨੂੰ ਵਰਤੋਂ ਵਿੱਚ ਲਿਆਕੇ.
nan
ਅ਼. [عملہ] ਆ਼ਮਿਲ ਦਾ ਬਹੁ ਵਚਨ. ਕੰਮ ਕਰਣ ਵਾਲਿਆਂ ਦਾ ਟੋਲਾ। ੨. ਸੰ. अम्ला. ਇਮਲੀ। ੩. ਬਿਜੌਰੀ. ਖੱਟੇ ਦੀ ਇੱਕ ਕਿਸਮ.
nan
ਸੰ. ਵਿ- ਜੋ ਮਲਿਆ ਹੋਇਆ ਨਹੀਂ. ਜੋ ਮਰਦਨ ਨਹੀਂ ਕੀਤਾ. . ਦਲਨ ਰਹਿਤ.
ਸਿੰਧੀ. ਅਫੀਮੀ. ਭਾਵ- ਨਸ਼ਈ. ਅਮਲ ਖਾਣ ਪੀਣ ਵਾਲਾ. ਦੇਖੋ, ਅਮਲ. "ਬਿਨੁ ਅਮਲੈ ਅਮਲੀ ਮਰਿਗਈਆਂ." (ਬਿਲਾ ਅਃ ਮਃ ੪) ੨. ਆ਼ਮਿਲ ਅ਼ਮਲ ਕਰਣ ਵਾਲਾ. ਅਭ੍ਯਾਸੀ. ਦੇਖੋ, ਅਮਲ। ੩. ਸੰ. अम्लिका- ਅਮਲਿਕਾ. L. Tamarimdus Indica ਸੰਗ੍ਯਾ- ਇਮਲੀ ਬਿਰਛ, ਜਿਸ ਨੂੰ ਖੱਟੇ ਫਲ ਲਗਦੇ ਹਨ, ਜੋ ਚਟਨੀ ਆਦਿ ਲਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਅਮਲੀ ਦੀ ਤਾਸੀਰ ਸਰਦ ਖ਼ੁਸ਼ਕ ਹੈ. ਭੁੱਖ ਵਧਾਉਂਦੀ ਹੈ. ਦਿਲ ਮੇਦੇ ਦਿਮਾਗ ਨੂੰ ਤਾਕਤ ਦਿੰਦੀ ਹੈ. ਨਜਲੇ ਖਾਂਸੀ ਵਿੱਚ ਇਸ ਦਾ ਵਰਤਣਾ ਕੁਪੱਥ ਹੈ.
ਦੇਖੋ, ਅਮਲ.
ਕ੍ਰਿ- ਅੱਪੜਨਾ. ਪਹੁਚਣਾ. ਪੁੱਜਣਾ. ਦੇਖੋ, ਅੰਮੜਨਾ.
ਸੰਗ੍ਯਾ- ਮਾਤਾ. ਮਾਂ. ਅੰਮਾਂ। ੨. ਵਿ- ਪੁੱਜੀ. ਅੱਪੜੀ. ਦੇਖੋ, ਅਮੜਨਾ.
ਦੇਖੋ, ਅੰਮਾ। ੨. ਸੰ. अमा. ਸੰਗ੍ਯਾ- ਅਮਾਵਸ੍ਯਾ. ਮੌਸ। ੩. ਘਰ. ਨਿਵਾਸ ਦਾ ਅਸਥਾਨ। ੪. ਮਾਤ ਲੋਕ (ਮਰਤ੍ਯਲੋਕ). ਇਹ ਲੋਕ.
ਸੰ. ਅਮੇਯ. ਵਿ- ਮਾਪ ਤੋਂ ਬਿਨਾ. ਪਰਿਮਾਣ ਰਹਿਤ. ਬੇਹੱਦ. "ਊਚੇ ਅਗਮ ਅਮਾਉ." (ਮਾਝ ਦਿਨਰੈਣ ਮਃ ੫) ੨. ਜੋ ਸਮਾ ਨਹੀਂ ਸਕਦਾ. ਜੋ ਮੇਂਉਦਾ ਨਹੀਂ.